Russian Bandana Lyrics – Dhanda Nyoliwala – Punjabi Version

Russian Bandana Lyrics from Russian Bandana Song is New Punajbi Song sung by Dhanda Nyoliwala with music also given by Dhanda Nyoliwala. Russian Bandana song lyrics are written by Dhanda Nyoliwala

Russian Bandana Lyrics - Dhanda Nyoliwala - Punjabi Version

Song Details:-
Song Title:- Russian Bandana
Vocals:- Dhanda Nyoliwala
Lyrics:- Dhanda Nyoliwala
Composition By:- Dhanda Nyoliwala
Music:- Gureet, Matty Made It
Russian Bandana Punjabi Video Credits:
Vocals & Lyrics: Veera Takker
Mix Master: Hardik Takker
Video:- Cross films
Editing:- Prince Sethi

“Russian Bandana Lyrics”

Dhanda Nyoliwala

ਡੱਬੀ ਭਰੇ ਫਿਰਾਨ ਅਫੀਮ ਜਮਾ ਕਾਲੀਨ ਲੈਕੇ
ਘੁਮਾ ਸਰੇ ਆਮ ਸਹਿਰ ਮਾਈ ਦੁਨਾਲੀ ਲੇਕੇ
ਚੱਕਯਾ ਪੁਰਾ ਜ਼ਿੰਮਾ ਵੈਰੀਆਨ ਕੀ ਅੰਤਮ ਸੰਸਕਾਰ ਕਾ
ਖੁਦ ਪਾਂਛਨ ਕਰਾਨ ਕਫਨੋ ਪਰਾਦੀ ਲੇਕੇ

ਔਰ ਪੱਟੀ ਆਲੇ 36 ਲਾ ਗੇ ਕੇਸ ਛੋਰੀ
ਪੇਸ਼ ਹੋਇ ਨ ਆਉ ਮਮੇ ਕਰੇਨ ਚਸੇ ਛੋਰੀ
ਸਿੱਖੀਆ ਜੇਲ ਮੈਂ ਤੇ ਜਾਦੂ ਓਹ ਬੰਗਾਲ ਆਲਾ
ਬੰਦਾ ਮਾਰ ਦੀਵਾਨ ਬਾਦਲ ਅਧਾਰ ਛੋਰੀ

ਠੇਕਾ ਪਾਰਕਿੰਗ ਕਾ ਲੈ ਰਹੇ ਆ ਕਚਹਿਰੀ ਆਲਾ
ਏਕ ਕੇਸ ਚਲੇ ਹਉ ਮੈਂ ਫਾਇਰਿੰਗ ਆਲਾ
ਠੇਕੇ L1 ਕੀ ਦਾਰੂ ਵਾਲੇ ਜੇਨੇ ਸਾਰੇ
ਜਾਨੇ ਕਾਲੇ ਕਾਲੇ ਸਹਾਰ ਕੇ ਮੈਂ ਠਾਣੇ ਬਿਲੋ

ਅਕ ਰੂਸ ਕੀ ਮੁਹਾਂ ਪੇ ਬੰਦਨੇ ਬਿਲੋ
ਚੁਕੇ ਕਾਡੇ ਵੀ ਨਹੀਂ ਮਾਰੇ ਹੋਇ ਨਿਸ਼ਾਨੇ ਬਿੱਲੋ
ਤੰਗੀਆ ਖਬੇ ਪਾਸੇ ਪਟ ਜੋ ਸੁਨਹਿਰੇ ਆਲਾ
ਬੰਦੇ ਠੋਕਨੇ ਕੇ ਧੋਂਦਾ ਫਿਰੇ ਬਹਨੇ ਬਿਲੋ

ਛੋਰੇ ਬੇਪਰਵਾਹ ਮੁਹਾਂ ਪੇ ਬੰਦਨੇ ਬਿਲੋ
ਚੁਕੇ ਕਾਡੇ ਵੀ ਨਾ ਮਾੜੇ ਹੋਇ ਨਿਸ਼ਾਨੇ ਬਿੱਲੋ
ਤੰਗੀਆ ਖਬੇ ਪਾਸੇ ਪਟ ਜੋ ਸੁਨਹਿਰੇ ਆਲਾ
ਗੋਲ ਠੋਕਨੇ ਕੇ ਢੋਂਦਾ ਰੇ ਬਹਾਨੇ ਬਿੱਲੋ

ਲਾਕੇ ਯਾਰੀ ਨਾ ਗਿਨੈ ਘਟੇ ਵਡੇ ਕਾਡੇ
ਬੰਦ ਰਾਖੀ ਸਦਾ ਨਕਲ ਮਾਈ ਹਿਸਬਾ ਵਾਲੀ
ਜੇਦਾ ਠੋਕਰਾਂ ਤੇ ਮਿਲੇ ਹੈ ਤਜੁਰਬੇ ਰੇ
ਕਿਲੋਮੀਟਰ ਮਿਲਿ ਮੰਨੇ ਗਿਆਨ ਕਿਤਾਬਾ ਵਾਲੀ

ਮਹਰੀ ਚੋਪ ਨ ਗਨੋ ਕਮਜੋਰ ਆ ਮਾਈ
ਖਾਜ ਮੇਟ ਦੇਵਾ ਵੈਦ ਆ ਪੁਰਾਣਾ ਬਿੱਲੋ
ਅਕ ਰੂਸ ਕੀ ਮੁਹਾਂ ਪੇ ਬੰਦਨੇ ਬਿਲੋ
ਚੁਕੇ ਕਾਡੇ ਵੀ ਨਹੀਂ ਮਾਰੇ ਹੋਇ ਨਿਸ਼ਾਨੇ ਬਿੱਲੋ

ਤੰਗੀਆ ਖਬੇ ਪਾਸੇ ਪਟ ਜੋ ਸੁਨਹਿਰੇ ਆਲਾ
ਬੰਦੇ ਠੋਕਨੇ ਕੇ ਢੋਂਦਾ ਰੇ ਬਹਾਨੇ ਬਿੱਲੋ
ਛੋਰੇ ਬੇਪਰਵਾਹ ਮੁਹਾਂ ਪੇ ਬੰਦਨੇ ਬਿਲੋ
ਚੁਕੇ ਕਦੇ ਵੀ ਨਾ ਮਾੜੇ ਹੋਇ ਨਿਸ਼ਾਨੇ ਬਿਲੋ

ਤੰਗੀਆ ਖਬੇ ਪਾਸੇ ਪਟ ਜੋ ਸੁਨਹਿਰੇ ਆਲਾ
ਗੋਲ ਠੋਕਨੇ ਕੇ ਢੋਂਦਾ ਰੇ ਬਹਾਨੇ ਬਿੱਲੋ

ਲੀਕ ਵਿਦ ਸਵਾ ਲਖ ਕਾ ਗਲਾਸੀ ਆ ਮੈਂ
32 ਬੋਰ ਮਿਲਾ ਪਰਸੋ ਤਲਸ਼ੀਅਨ ਮੇ
ਸ਼ੂਟ ਕਰਦਾ ਨਈ ਮੌਸਮ ਆ ਬਹਾਰ ਆਲਾ
ਹਵਾ ਜੇਲ੍ਹ ਕੀ ਲਿਖੀ ਆ ਮੇਰੀ ਰਸ਼ੀਆਂ ਮੈਂ

ਤੇਰੀ ਚੜ੍ਹਦੀ-ਦੀ ਜਵਾਨੀ ਮੇਰੀ ਪਰਾ ਗੋਰੀ
ਕਰਵਾ ਕੇ ਹਟ-ਏ-ਗਾ ਕੋਈ ਕਾਰਾ ਗੋਰੀ
ਚੰਡੀਗੜ੍ਹ ਸੀਜ਼ ਕਰੇ ਹਰਿਆਣੇ ਆਏ
ਟੇਢੀ ਅਣਖ ਤੇਰੀ ਤੂ ਈਸ਼ਾਰਾ ਗੋਰੀ

ਟੇਲ ਜੌਰਡਨ ਮੋਡੀ ਬਰਬੇਰੀ ਪਾਈਰਨ
ਜਾਮਾ ਲਾਇਨ ਮਾਈ ਲਾਗਾ ਕੇ ਗੋਡੇ ਵੈਰੀ ਕਰਾਂ
ਵੈਸੇ ਗਾਮ ਮੈਂ ਰਹਿਵਾ ਹਾਂ ਦੇਸੀ ਬੰਕੇ ਮਾਈ
ਤੇਰੇ ਸਹਿਰ ਮੇ ਤੁਪਕ ਜਾਮਾ ਜੇਹੜੀ ਕਰੇ ॥

ਛੋਰਾ ਸਿੱਖਿਆ ਲਾਈਏ ਨਾ ਗਵਾਰਨ ਮੈਂ ਤੈ
ਨਾ ਮਿਲੀ ਮੇਰੀ ਜੈਸੇ ਰਾ ਹਜ਼ਾਰਾ ਮੈਂ ਤੈ
ਹੀਰੇ ਕੋਇਲ ਕੀ ਖਾਨ-ਆਨਾ ਮੈਂ ਨਾ ਤੋਹਵੇ ਛੋਰੀ
ਤੈਨੇ ਧੁੰਧ-ਦੀ ਨ ਲਗ ਜਾਏ ਜਮਨੇ ਬਿੱਲੋ

ਅਕ ਰੂਸ ਕੀ ਮੁਹਾਂ ਪੇ ਬੰਦਨੇ ਬਿਲੋ
ਚੁਕੇ ਕਾਡੇ ਵੀ ਨਹੀਂ ਮਾਰੇ ਹੋਇ ਨਿਸ਼ਾਨੇ ਬਿੱਲੋ
ਤੰਗੀਆ ਖਬੇ ਪਾਸੇ ਪਟ ਜੋ ਸੁਨਹਿਰੇ ਆਲਾ
ਬੰਦੇ ਠੋਕਨੇ ਕੇ ਢੋਂਦਾ ਫਿਰੇ ਬਹਾਨੇ ਬਿੱਲੋ

ਛੋਰੇ ਬੇਪਰਵਾਹ ਮੁਹਾਂ ਪੇ ਬੰਦਨੇ ਬਿਲੋ
ਚੁਕੇ ਕਾਡੇ ਵੀ ਨਹੀਂ ਮਾਰੇ ਹੋਇ ਨਿਸ਼ਾਨੇ ਬਿੱਲੋ
ਤੰਗੀਆ ਖਬੇ ਪਾਸੇ ਪਟ ਜੋ ਸੁਨਹਿਰੇ ਆਲਾ
ਗੋਲ ਠੋਕਨੇ ਕੇ ਢੋਂਦਾ ਫਿਰੇ ਬਹਾਨੇ ਬਿੱਲੋ

“ਖ਼ਤਮ”


Russian Bandana (Punjabi Version) – Veera Takker, Dhanda Nyoliwala | Official Video | VYRL Haryanvi

Leave a Reply

Your email address will not be published. Required fields are marked *

2 × 4 =